top bar
ਭੂਮਿਕਾ
ਸੀਡੀ ਵਾਸਤੇ ਅਰਜ
ਪੰਜੀਕਰਣ
ਫ਼ੋਟੋ ਗੈਲਰੀ
ਯੋਗਦਾਨ
 
 
 

ਇੱਕ ਅਰਬ ਤੋਂ ਵੀ ਜ਼ਿਆਦਾ ਬਹੁਭਾਸ਼ੀ ਭਾਰਤੀਆਂ ਨੂੰ ਆਪਸ ਵਿੱਚ ਨੇਡ਼ੇ ਲਿਆਉਣ ਲਈ ਸੂਚਨਾ ਤਕਨਾਲੋਜੀ ਦੀ ਭਾਸ਼ਾ ਤਕਨੀਕ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਭਾਸ਼ਾ ਤਕਨੀਕ ਵਿੱਚ ਵਿਕਸਤ ਉਪਕਰਣਾਂ ਨੂੰ ਜਨ ਸਾਧਾਰਣ ਤਕ ਪਹੁੰਚਾਉਣ ਲਈ ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ ਵਿਭਾਗ ਦੇ ਪ੍ਰਾਵਧਾਨ ਦੇ ਅੰਤਰਗਤ www.ildc.gov.in ਅਤੇ www.ildc.in  ਦੀਆਂ ਵੈੱਬਸਾਈਟਾਂ ਦੀ ਵਿਵਸਥਾ ਕੀਤੀ ਗਈ ਹੈ।
 
ਇਨ੍ਹਾਂ ਉਪਕਰਣਾਂ ਅਤੇ ਸੇਵਾਵਾਂ ਵਿੱਚੋਂ ਮੁੱਖ ਹਨ।
 
ਫ਼ੌਂਟ
ਕੋਡ ਪਰਿਵਰਤਕ
ਸਪੈੱਲ ਚੈੱਕਰ
ਓਪਨ ਆਫ਼ਿਸ
ਮੈਸੰਜਰ
ਈ-ਮੇਲ ਕਲਾਇੰਟ
ਓ ਸੀ ਆਰ
ਸ਼ਬਦ ਕੋਸ਼
ਬ੍ਰਾਊਜ਼ਰ
ਟ੍ਰਾਂਸਲਿਟਰੇਸ਼ਨ
ਕਾਰਪੋਰਾ
ਸ਼ਬਦ-ਸੰਸਾਧਕ
 
ਅਤੇ ਹੋਰ...
 
    CD Dispatch has been started. In case you did not recieve your reqested copy send us feedback at info@ildc.in

 

ਨਵਾਂ ਪੰਜੀਕਰਣ
ਪਾਸਵਰਡ ਭੁੱਲ ਗਏ ?
800 X 600 ਤੇ ਬਿਹਤਰ ਪ੍ਰਦਰਸ਼ਿਤ
© ਸੂਚਨਾ ਤਕਨਾਲੋਜੀ ਵਿਭਾਗ, ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਭਾਰਤ ਸਰਕਾਰ || ਵੈੱਬਸਾਈਟ ਅਤੇ ਡਾਟਾ ਸੈਂਟਰ ਪ੍ਰਬੰਧਨ : ਸੀ-ਡੈਕ, ਨੋਇਡਾ